UGC NET Punjabi SYLLABUS

UGUGC NET PUNJABI SYLLABUS |
Unit 1: ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੋਪਰਾ ਅਤੇ ਸਾਹਿਤ ਇਤਿਹਾਸਕਾਰੀ
- ਸਾਹਿਤ : ਪਰਿਭਾਸ਼ਾ, ਸਰੂਪ ਤੇ ਤੱਤ।
- ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸਬੇਧ (ਭਾਸ਼ਾ, ਸਮਾਜ, ਇਤਿਹਾਸ, ਮਨੋਵਿਗਿਆਨ, ਸਭਿਆਚਾਰ, ਧਰਮ, ਦਰਸ਼ਨ ਅਤੇ ਰਾਜਨੀਤੀ)।
- ਸਾਹਿਤ ਪ੍ਰਗਟਾਅ ਦੀ ਵਿਧੀਆਂ : ਪਰ੍ਗੀਤਕ, ਬਿਰਤਾਂਤਕ ਅਤੇ ਨਾਟਕੀ।
- ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਐਤਰ-ਨਿਖੇਤ।
- ਸਾਹਿਤ ਦੇ ਰੂਪ :
- ਮੱਧਕਾਲੀ ਰੂਪ : ਸ਼ਬਦ, ਸਲੋਕ, ਕਾਫ਼ੀ, ਬਾਰ੍ਹਾਮਾਹ, ਸੀਹਰਫ਼ੀ, ਕਿੱਸਾ, ਵਾਰ, ਜੰਗਨਾਮਾ, ਜਨਮਸਾਖੀ, ਟੀਕਾ ਅਤੇ ਪਰਚੀਆਂ।
- ਆਧੁਨਿਕ ਰੂਪ : ਗੀਤ, ਨਜ਼ਮ, ਗ਼ਜ਼ਲ, ਰੁਬਾਈ, ਹਾਇਕੂ, ਨਾਵਲ, ਨਿੱਕੀ ਕਹਾਣੀ, ਨਾਟਕ ਅਤੇ ਇਕਾਂਗੀ, ਨਿਬੇਧ, ਸਫ਼ਰਨਾਮਾ, ਡਾਇਰੀ, ਜੀਵਨੀ, ਸਵੈ-ਜੀਵਨੀ ਅਤੇ ਰੇਖਾ ਚਿੱਤਰ ।
- ਯੂਨਾਨੀ ਕਾਵਿ ਸ਼ਾਸਤਰ : ਸੁਕਰਾਤ, ਪਲੈਟੋ, ਅਰਸਤੂ, ਲੋਨਜਾਈਨਸ।
- ਭਾਰਤੀ ਕਾਵਿ ਸ਼ਾਸਤਰ :
- ਕਾਵਿਦੇ ਭੇਦ : ਸ਼੍ਰਵ ਅਤੇ ਦ੍ਰਿਸ਼।
- ਪੌਛਮੀ ਸਾਹਿਤ ਚਿੰਤਨ : ਰੂਪਵਾਦ, ਮਾਰਕਸਵਾਦ, ਸੈਰਚਨਾਵਾਦ, ਮਨੋਵਿਗਿਆਨ, ਚਿਹਨ ਵਿਗਿਆਨ, ਵਿਰਚਨਾ ਸਾਹਿਤ ਸਿਧਾਂਤ, ਨਾਰੀ ਚਿੰਤਨ, ਦਲਿਤ ਚਿੰਤਨ ਅਤੇ ਉੱਤਰ ਆਧੁਨਿਕ ਸਾਹਿਤ ਸਿਧਾਂਤ।
- ਪੰਜਾਬੀ ਸਾਹਿਤ ਚਿੰਤਕ : ਸੇਤ ਸਿੰਘ ਸੇਖੋ', ਕਿਸ਼ਨ ਸਿੰਘ, ਹਰਿਭਜਨ ਸਿੰਘ, ਨਜ਼ਮ ਹੁਸੈਨ ਸੱਯਦ, ਤਰਲੋਕ ਸਿੰਘ ਕੰਵਰ ਅਤੇ ਹਰਿਭਜਨ ਸਿੰਘ ਭਾਟੀਆ।
- ਸਾਹਿਤ ਦੀ ਇਤਿਹਾਸਕਾਰੀ : ਸੈਕਲਪ ਅਤੇ ਸਰੂਪ
- ਸਾਹਿਤ ਇਤਿਹਾਸ ਅਤੇ ਸਾਹਿਤ ਸਮੀਖਿਆ : ਔਤਰ ਨਿਖੇੜ
- ਸਾਹਿਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਦਾ ਐਤਰ ਨਿਖੇੜ
- ਸਾਹਿਤ ਇਤਿਹਾਸਕਾਰੀ ਦੌਰਾਨ ਸਾਹਿਤਕ ਤੱਥਾਂ ਦੇ ਨਿਰਣੈ ਦੀਆਂ ਸਮੱਸਿਆਵਾਂ
- ਸੈਯੁਕਤ ਪੇਜਾਬੀ ਸਾਹਿਤ ਦੀ ਇਤਿਹਾਸਕਾਰੀ : ਕਾਲ €8 ਅਤੇ ਵਰਗੀਕਰਨ ਦੀਆਂ ਸਮੱਸਿਆਵਾਂ
- ਪੇਜਾਬੀ ਸਾਹਿਤ ਇਤਿਹਾਸ ਲਿਖਤਾਂ ਦਾ ਮੈਟਾ ਅਧਿਐਨ।
Unit 2: ਪੋਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ
- ਪ੍ਰਮੁੱਖ ਪੋਜਾਬੀ ਸੂਫ਼ੀ ਕਵੀ : ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਵਜ਼ੀਦ |
- ਪੋਜਾਬੀ ਸੂਫ਼ੀ ਕਾਵਿ ਸੈਬੈਧੀ ਪਾਪਤ ਆਲੋਚਨਾ ਦਾ ਮੈਟਾ ਅਧਿਐਨ
- ਸੀ ਗੁਰੂ ਗ੍ਰੰਥ ਸਾਹਿਬ : ਸੈਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ
- ਪ੍ਰਮੁੱਖ ਗੁਰੂ ਕਵੀ : ਗੁਰੂ ਨਾਨਕ ਦੇਵ ਜੀ, ਗੁਰੂ ਐਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ।
- ਪ੍ਰਮੁੱਖ ਭਗਤ ਕਵੀ : ਰਵੀਦਾਸ, ਨਾਮਦੇਵ ਅਤੇ ਕਬੀਰ |
- ਵਾਰਾਂ ਭਾਈ ਗੁਰਦਾਸ ।
- ਗੁਰਮਤਿ ਕਾਵਿ ਧਾਰਾ ਸੇਬੇਧੀ ਪਾਪਤ ਸਮੀਖਿਆ ਦਾ ਮੈਟਾ ਅਧਿਐਨ।
Unit 3: ਪੰਜਾਬੀ ਕਿੱਸਾ ਕਾਵਿ ਅਤੇ ਬੀਰ ਵਾਰ ਕਾਵਿ ਧਾਰਾ
- ਪੋਜਾਬੀ ਕਿੱਸਾ ਕਾਵਿ ਧਾਰਾ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ |
- ਪ੍ਰਮੁੱਖ ਕਿੱਸਾਕਾਰ : ਦਮੋਦਰ, ਪੀਲੂ, ਵਾਰਿਸ, ਹਾਸ਼ਮ ਤੇ ਕਾਦਰਯਾਰ ।
- ਪੋਜਾਬੀ ਬੀਰ ਵਾਰ ਕਾਵਿ ਅਤੇ ਜੇਗਨਾਮਾ ਕਾਵਿ ਧਾਰਾ : ਆਰੋਭ ਵਿਕਾਸ ਪਤਾਅ ਤੇ ਵਿਸ਼ੇਸ਼ਤਾਵਾਂ |
- ਪ੍ਰਮੁੱਖ ਵਾਰਕਾਰ : ਗੁਰੂ ਗੋਬਿੰਦ ਸਿੰਘ, ਨਜਾਬਤ ਅਤੇ ਪੀਰ ਮੁਹੰਮਦ।
- ਪ੍ਰਮੁੱਖ ਜੈਗਨਾਮਾਕਾਰ : ਸ਼ਾਹ ਮੁਹੰਮਦ, ਮਟਕ |
- ਪੋਜਾਬੀ ਕਿੱਸਾ ਕਾਵਿ , ਬੀਰ ਵਾਰ ਕਾਵਿ ਅਤੇ ਜੇਗਨਾਮਾ ਕਾਵਿ ਸੈਬੇਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 4: ਪੰਜਾਬੀ ਵਾਰਤਕ
- ਮੌਧਕਾਲੀ ਪੋਜਾਬੀ ਵਾਰਤਕ : ਆਰੇਭ, ਵਿਕਾਸ ਪਤਾਅ ਤੇ ਵਿਸ਼ੇਸ਼ਤਾਵਾਂ (ਜਨਮਸਾਖੀ ਪਰੇਪਰਾ : ਪੁਰਾਤਨ ਜਨਮਸਾਖੀ, ਆਦਿ ਬਿਲਾਸ, ਗੋਸ਼ਟਾਂ, ਪਰਚੀਆਂ, ਰਹਿਤਨਾਮੇ ਅਤੇ ਟੀਕੇ ਦੇ ਸੰਦਰਭ ਵਿਚ)
- ਆਧੁਨਿਕ ਪੋਜਾਬੀ ਵਾਰਤਕ : ਆਰੇਭ, ਵਿਕਾਸ ਪਤਾਅ ਤੇ ਵਿਸ਼ੇਸ਼ਤਾਵਾਂ ।
- ਸਮਕਾਲੀ ਪੋਜਾਬੀ ਵਾਰਤਕ ਵਿਚ ਨਵੇ' ਝੁਕਾਅ
- ਪਰਵਾਸੀ ਪੋਜਾਬੀ ਵਾਰਤਕ ਦਾ ਸਰਵੇਖਣ
- ਪਾਕਿਸਤਾਨੀ ਪੰਜਾਬੀ ਵਾਰਤਕ ਦਾ ਸਰਵੇਖਣ
- ਪ੍ਰਮੁੱਖ ਵਾਰਤਕਕਾਰ : ਭਾਈ ਵੀਰ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ ਪਰੀਤਲਤੀ, ਬਲਰਾਜ ਸਾਹਨੀ, ਬਲਵੇਤ ਗਾਰਗੀ, ਕੁਲਬੀਰ ਸਿੰਘ ਕਾਂਗ ਅਤੇ ਨਰਿੰਦਰ ਸਿੰਘ ਕਪੂਰ।
- ਮੋਧਕਾਲੀ ਪੋਜਾਬੀ ਵਾਰਤਕ ਸੈਬੇਧੀ ਪਰਾਪਤ ਆਲੋਚਨਾ ਦਾ ਮੈਟਾ ਅਧਿਐਨ।
- ਆਧੁਨਿਕ ਪੇਜਾਬੀ ਵਾਰਤਕ ਸੇਬੇਧੀ ਪਰਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 5: ਆਧੁਨਿਕ ਪੰਜਾਬੀ ਕਵਿਤਾ
- ਆਧੁਨਿਕ ਪੋਜਾਬੀ ਕਵਿਤਾ : ਆਰੇਭ, ਵਿਕਾਸ ਪਤਾਅ ਤੇਵਿਸ਼ੇਸ਼ਤਾਵਾਂ ।
- ਆਧੁਨਿਕ Ut ਕਵਿਤਾ ਵਿਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ, ਜੁਝਾਰਵਾਦੀ, ਨਾਰੀ- ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੈਦਰਭ ਵਿਚ)
- ਸਮਕਾਲੀ ਪੋਜਾਬੀ ਕਵਿਤਾ ਵਿਚ ਨਵੇ' ਝੁਕਾਅ
- ਪਰਵਾਸੀ ਪੋਜਾਬੀ ਕਵਿਤਾ ਦਾ ਸਰਵੇਖਣ
- ਪਾਕਿਸਤਾਨੀ ਪੋਜਾਬੀ ਕਵਿਤਾ ਦਾ ਸਰਵੇਖਣ
- ਆਧੁਨਿਕ ਪੋਜਾਬੀ ਕਵਿਤਾ ਸੰਬਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ |
Unit 6: ਆਧੁਨਿਕ ਪੰਜਾਬੀ ਗਲਪ
- ਪੋਜਾਬੀ ਨਾਵਲ : ਆਰੇਭ, ਵਿਕਾਸ ਪਤਾਅ ਤੇ ਵਿਸ਼ੇਸ਼ਤਾਵਾਂ !
- ਪੇਜਾਬੀ ਨਾਵਲ ਵਿਚ ਪ੍ਰਮੁੱਖ ਰੁਝਾਨ ( ਆਦਰਸ਼ਵਾਦੀ, ਯਥਾਰਥਵਾਦੀ, ਪਰ੍ਗਤੀਵਾਦੀ, ਇਤਿਹਾਸਕ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿਚ)
- ਸਮਕਾਲੀ ਪੋਜਾਬੀ ਨਾਵਲ ਵਿਚ ਨਵੇ' ਝੁਕਾਅ
- ਪਰਵਾਸੀ ਪੋਜਾਬੀ ਨਾਵਲ ਦਾ ਸਰਵੇਖਣ
- ਪਾਕਿਸਤਾਨੀ ਪੰਜਾਬੀ ਨਾਵਲ ਦਾ ਸਰਵੇਖਣ
- ਪ੍ਰਮੁੱਖ ਪੋਜਾਬੀ ਨਾਵਲਕਾਰ : ਨਾਨਕ ਸਿੰਘ, ਜਸਵੇਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਬਲਦੇਵ ਸਿੰਘ ਅਤੇ ਮਨਮੋਹਨ ਬਾਵਾ।
- ਆਧੁਨਿਕ ਪੋਜਾਬੀ ਕਹਾਣੀ : ਆਰੇਭ, ਵਿਕਾਸ ਪਤਾਅ ਤੇਵਿਸ਼ੇਸ਼ਤਾਵਾਂ ।
- ਆਧੁਨਿਕ ਪੋਜਾਬੀ ਕਹਾਣੀ ਵਿਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਦੇਸ਼-ਵੇਡ ਨਾਲ ਸਬੇਧਤ, ਪ੍ਗਤੀਵਾਦੀ, ਮਨੋਵਿਗਿਆਨਕ, ਨਾਰੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੈਦਰਭ ਵਿਚ)
- ਸਮਕਾਲੀ ਪੋਜਾਬੀ ਕਹਾਣੀ ਵਿਚ ਨਵੇ' ਝੁਕਾਅ
- ਪਰਵਾਸੀ ਪੰਜਾਬੀ ਕਹਾਣੀ ਦਾ ਸਰਵੇਖਣ
- ਪਾਕਿਸਤਾਨੀ ਪੋਜਾਬੀ ਕਹਾਣੀ ਦਾ ਸਰਵੇਖਣ
- ਪ੍ਰਮੁੱਖ ਪੰਜਾਬੀ ਕਹਾਣੀਕਾਰ : ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸਿੰਘ ਸੇਖੋ', ਕੁਲਵੇਤ ਸਿੰਘ ਵਿਰਕ, ਅਜੀਤ ਕੌਰ, ਪੇ੍ਮ ਪ੍ਰਕਾਸ਼, ਵਰਿਆਮ ਸਿੰਘ ਸੇਧੂ ਅਤੇ ਲਾਲ ਸਿੰਘ ।
- ਪੋਜਾਬੀ ਨਾਵਲ ਸੇਬੇਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
- ਆਧੁਨਿਕ ਪੋਜਾਬੀ ਕਹਾਣੀ ਸੈਬੇਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ |
Unit 7: ਪੇਜਾਬੀ ਨਾਟਕ ਅਤੇ ਇਕਾਂਗੀ
- ਪੋਜਾਬੀ ਨਾਟਕ ਅਤੇ ਇਕਾਂਗੀ : ਆਰੰਭ, ਵਿਕਾਸ ਪਤਾਅ ਤੇ ਵਿਸ਼ੇਸ਼ਤਾਵਾਂ !
- ਸਮਕਾਲੀ ਪੰਜਾਬੀ ਨਾਟਕ ਵਿਚ ਪ੍ਰਮੁੱਖ ਰੁਝਾਨ
- ਪਰਵਾਸੀ ਪੋਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ
- ਪਾਕਿਸਤਾਨੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ
- ਪ੍ਰਮੁੱਖ ਪੰਜਾਬੀ ਨਾਟਕਕਾਰ ਤੇ ਇਕਾਂਗੀਕਾਰ : ਈਸ਼ਵਰ ਚੇਦਰ ਨੰਦਾ, A3 ਸਿੰਘ ਸੇਖੋ', ਹਰਚਰਨ ਸਿੰਘ, ਬਲਵੇਤ ਗਾਰਗੀ, ਸੁਰਜੀ ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ ਅਤੇ ਸਵਰਾਜ ਬੀਰ।
- ਪੋਜਾਬੀ ਨਾਟਕ ਅਤੇ ਇਕਾਂਗੀ ਸੇਬੇਧੀ ਪਰਾਪਤ ਆਲੋਚਨਾ ਦਾ ਮੈਟਾ ਅਧਿਐਨ
Unit 8: ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ
- ਲੋਕਧਾਰਾ : ਪਰਿਭਾਸ਼ਾ, ਪ੍ਰਕਿਰਤੀ ਤੇ
- ਲੋਕਧਾਰਾ, ਆਧੁਨਿਕਤਾ ਅਤੇ ਸੰਚਾਰ ਮਾਧਿਅਮ
- ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ
- ਵਿਸ਼ਵ ਪ੍ਰਸਿੱਧ ਲੋਕਯਾਨ ਸ਼ਾਸਤਰੀਆਂ ਦਾ ਯੋਗਦਾਨ (ਵਿਲੀਅਮ ਥਾਮਸ, ਵੀ. ਪਾਪ ਅਤੇ ਐਲਨ) |
- ਲੋਕਧਾਰਾ ਵਿਗਿਆਨ : ਪਰਿਭਾਸ਼ਾ, ਪ੍ਰਕਿਰਤੀ ਤੇ
- ਲੋਕਧਾਰਾ ਵਿਗਿਆਨ ਦੀ ਦ੍ਰਿਸ਼ਟੀ ਤੋ' ਸਾਹਿਤ ਦਾ ਅਧਿਐਨ |
- ਪੋਜਾਬੀ ਲੋਕਧਾਰਾਈ ਸਾਮੋਂਗਰੀ ਦੇ ਵਿਭਿੰਨ ਰੂਪ ਅਤੇ ਵਰਗੀਕਰ
- ਪੋਜਾਬੀ ਲੋਕ-ਕਲਾਵਾਂ, ਲੋਕ-ਨਾਚ ਅਤੇ ਲੋਕ-ਸੰਗੀਤ।
- ਪੇਜਾਬੀ ਲੋਕ ਸਾਹਿਤ ਦਾ ਵਰਗੀਕਰਨ : ਲੋਕ ਗੀਤ, ਲੋਕ ਕਥਾਵਾਂ, ਲੋਕ ਨਾਟ।
- ਪੋਜਾਬੀ ਲੋਕ ਧੰਦੇ, ਲੋਕ ਗਹਿਣੇ, ਲੋਕ ਪਹਿਰਾਵਾ ਅਤੇ ਲੋਕ ਖੇਡਾਂ ।
- ਪੋਜਾਬੀ ਲੋਕਧਾਰਾ ਸੰਗ੍ਰਹਿ, ਸੈਪਾਦਨ ਅਤੇ ਸਮੀਖਿਆ ਦਾ ਇਤਿਹਾਸ ।
- ਪੋਜਾਬੀ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀਆਂ ਦਾ ਯੋਗਦਾਨ (ਆਰ.ਸੀ. ਟੈ੍'ਪਲ, ਦਵਿੰਦਰ ਸਤਿਆਰਥੀ, ਸ.ਸ. ਵਣਜਾਰਾ ਬੇਦੀ, ਮਹਿੰਦਰ ਸਿੰਘ ਰੋਧਾਵਾ, ਕਰਨੈਲ ਸਿੰਘ ਬਿੰਦ ਅਤੇ ਨਾਹਰ ਸਿੰਘ)।
- ਪੋਜਾਬੀ ਲੋਕਧਾਰਾ ਅਧਿਐਨ ਸਬੇਧੀ ਪਾਪਤ ਆਲੋਚਨਾ ਦਾ ਮੈਟਾ ਅਧਿਐਨ।
- ਸਭਿਆਚਾਰ : ਪਰਿਭਾਸ਼ਾ, ਸਰੂਪ ਤੇ
- ਸਭਿਆਚਾਰ ਅਤੇ ਸਭਿਅਤਾ ਦਾ ਐਤਰ-ਨਿਖੇੜ
- ਸਭਿਆਚਾਰ, ਸਮਾਜ ਅਤੇ ਭਾਸ਼ਾ ਦਾ ਐਤਰ-ਸਬੇਧ
- ਸਭਿਆਚਾਰ ਦਾ ਭੂਗੋਲ, ਆਰਥਿਕਤਾ, ਧਰਮ ਅਤੇ ਰਾਜਨੀਤੀ ਨਾਲ ਸੇਬੇਧ
- ਲੋਕਧਾਰਾ ਅਤੇ ਸਭਿਆਚਾਰ ਦਾ ਐਤਰ-ਨਿਖੇੜ
- ਸਭਿਆਚਾਰ ਵਿਗਿਆਨ : ਪਰਿਭਾਸ਼ਾ, ਸਰੂਪ ਤੇ ਤੱਤ
- ਵਿਸ਼ਵ ਪਰਸਿੰਧ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (33 ਵਿਲੀਅਮ, ਫ੍ਰੇਜ਼ਰ ਅਤੇ ਐਡਵਰਡ ਸਈਅਦ) |
- ਪੋਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ
- ਪੋਜਾਬੀ ਸਭਿਆਚਾਰ ਉੱਪਰ ਭਾਰਤੀ ਤੇ ਸਾਮੀ ਸਭਿਆਚਾਰ ਦਾ ਪਰਭਾਵ
- ਪੋਜਾਬੀ ਸਭਿਆਚਾਰ ਦਾ ਕੌਮੀ ਪ੍ਸੇਗ
- ਵਿਸ਼ਵੀਕਰਨ ਦੇ ਦੌਰ ਵਿਚ ਪੋਜਾਬੀ ਸਭਿਆਚਾਰ ਸਨਮੁਖ ਚੁਣੌਤੀਆਂ
- ਪ੍ਸਿੱਧ ਪੇਜਾਬੀ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਟੀ.ਆਰ. ਵਿਨੋਂਦ, ਗੁਰਬਖਸ਼ ਸਿੰਘ ਫਰੈ'ਕ ਅਤੇ ਜਸਵਿੰਦਰ ਸਿੰਘ)।
- ਪੋਜਾਬੀ ਸਭਿਆਚਾਰ ਅਧਿਐਨ ਸਬੇਧੀ ਪਾਪਤ ਆਲੋਚਨਾ ਦਾ ਮੈਟਾ ਅਧਿਐਨ।
Unit 9: ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ
- ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦਾ ਐਤਰ-ਸਬੇਧ।
- ਭਾਸ਼ਾ, ਉਪਭਾਸ਼ਾ ਅਤੇ ਲਿਪੀ ਦਾ ਐਤਰ-ਨਿਖੇਤ ।
- ਭਾਸ਼ਾ ਅਤੇ ਸੈਚਾਰ ਮਾਧਿਅਮ (ਪਿੱਟ, ਇਲੈਕਟ੍ਰਾਨਿਕ ਅਤੇ ਨਿਊ ਮੀਡੀਆ)।
- ਵਿਸ਼ਵ ਭਾਸ਼ਾ ਪਰਿਵਾਰ
- ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ
- ਭਾਸ਼ਾ ਵਿਗਿਆਨ : ਪਰਿਭਾਸ਼ਾ, ਸਰੂਪ ਤੇ ਖੇਤਰ ।
- ਸਾਸਿਓਰ ਦੇ ਭਾਸ਼ਾਈ ਸੇਕਲਪ : ਚਿਹਨ : ਚਿਹਨਕ ਤੇ ਚਿਹਨਿਤ, &9 ਤੇ ਪੈਰੋਲ, ਇਕਾਲਕ ਤੇ ਦੁਕਾਲਕ, ਕਤੀਦਾਰ ਤੇ ਲਤੀਦਾਰ ।
- ਨੌਮ ਚੌਮਸਕੀ ਦੇ ਭਾਸ਼ਾਈ ਸੰਕਲਪ : ਯੋਗਤਾ ਤੇ ਨਿਭਾਉ, ਗਹਿਨ ਤੇ ਸਤੌਂਹੀ ਜੁਗਤ, ਵਾਕਾਂਸ ਉਸਾਰੀ ਨੇਮ, ਰੂਪਾਂਤਰੀ ਨੇਮ, ਧੁਨੀ ਰੂਪਾਤਮਕ ਨੇਮ।
- ਧੁਨੀ ਤੇ ਧੁਨੀ ਵਿਗਿਆਨ : ਸੈਕਲਪ ਤੇ ਵਰਗੀਕਰਨ
- ਭਾਵਾਂਸ/ਰੂਪੀਮ ਤੇ ਭਾਵਾਸ਼/ਰੂਪੀਮ-ਪ੍ਬੇਧ : ਸੈਕਲਪ ਤੇ ਵਰਗੀਕਰਨ
- ਵਾਕ ਅਤੇ ਵਾਕ ਵਿਗਿਆਨ : ਸੈਕਲਪ ਤੇ ਵਰਗੀਕਰਨ
- ਅਰਥ ਅਤੇ ਅਰਥ ਵਿਗਿਆਨ : ਸੈਕਲਪ ਤੇ ਵਰਗੀਕਰਨ
- ਪੋਜਾਬੀ ਭਾਸ਼ਾ ਉੱਪਰ ਹੋਰ ਭਾਸ਼ਾਵਾਂ ਦੇ ਪ੍ਭਾਵ
- ਪੋਜਾਬੀ ਭਾਸ਼ਾ ਦੇ ਵਿਕਾਸ ਅਦਾਰੇ
- ਪੇਜਾਬੀ ਭਾਵਾਂਸ਼/ਰੂਪੀਮ-ਵਿਗਿਆਨ/ਵਿਉ'ਤ
- ਪੇਜਾਬੀ ਵਾਕ-ਵਿਗਿਆਨ/ਵਿਉਤ
- ਪੇਜਾਬੀ ਅਰਥ-ਵਿਗਿਆਨ/ਵਿਉ'ਤ
- ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ
- ਪੋਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਔਤਰ ਸੈਬੇਧ
- ਪ੍ਰਮੁੱਖ ਪੋਜਾਬੀ ਭਾਸ਼ਾ ਵਿਗਿਆਨੀ (ਦੁਨੀ ਚੇਦਰ, ਹਰਕੀਰਤ ਸਿੰਘ, ਪ੍ਰੇਮ ਪਰਕਾਸ਼ ਸਿੰਘ ਅਤੇ ਪਰਮਜੀਤ ਸਿੰਘ ਸਿੱਧੂ)।
Unit 10: ਫੁਟਕਲ (ਪਰਵਾਸ, ਅਨੁਵਾਦ ਅਤੇ ਖੋਜ ਵਿਗਿਆਨ)
- ਪਰਵਾਸ : ਪਰਿਭਾਸ਼ਾ, ਸਰੂਪ ਤੇ ਤੌਤ
- ਡਾਇਸਪੋਰਾ ਅਤੇ ਪਰਵਾਸ : ਐਤਰ-ਨਿਖੇਤ
- ਪਾਰਰਾਸ਼ਟਰੀਅਤਾ ਅਤੇ ਪਰਵਾਸੀ ਸਾਹਿਤ
- ਬਹੁ ਸਭਿਆਚਾਰਵਾਦ : ਸੈਕਲਪ ਤੇ ਸਰੂਪ
- ਪਰਵਾਸੀ ਸੇਵੇਦਨਾ ਅਤੇ ਪਰਵਾਸੀ ਚੇਤਨਾ : ਐਤਰ-ਨਿਖੇੜਤ
- ਪੋਜਾਬੀ ਪਰਵਾਸ : ਇਤਿਹਾਸ, ਮਸਲੇ ਅਤੇ ਵਗਾਰਾਂ।
- ਅਨੁਵਾਦ : ਪਰਿਭਾਸ਼ਾ, ਸਰੂਪ ਤੇ
- ਅਨੁਵਾਦ ਦੀਆਂ ਕਿਸਮਾਂ
- ਅਨੁਵਾਦ ਦੀ ਮਹੌਤਤਾ
- ਅਨੁਵਾਦ ਅਤੇ ਮਸ਼ੀਨ ਅਨੁਵਾਦ
- ਦੋ-ਭਾਸ਼ੀਆ ਦਾ ਰੋਲ
- ਅਨੁਵਾਦ ਅਤੇ ਮੀਡੀਆ
- ਪੇਜਾਬੀ ਵਿਚ ਅਨੁਵਾਦਤ ਸਾਹਿਤ : ਕੌਮੀ ਅਤੇ ਕੋਮਾਂਤਰੀ।
- ਖੋਜ : ਪਰਿਭਾਸ਼ਾ, ਸਰੂਪ ਤੇ ਤੌਤ
- ਖੋਜ ਵਿਧੀ ਦੇ ਸੈਦ
- ਖੋਜ ਅਤੇ ਆਲੋਚਨਾ : ਐਤਰ-ਨਿਖੇੜ
- ਖੋਜ-ਵਿਧੀਆਂ
- ਖੋਜ-ਨਿਬੇਧ ਅਤੇ ਸ਼ੋਧ-ਪ੍ਬੋਧ : ਐਤਰ-ਨਿਖੇੜ
- ਖੋਜ ਅਤੇ ਇੰਟਰਨੈਟ ਸਾਮੌਗਰੀ
- ਖੋਜ ਅਤੇ ਡਿਜੀਟਲ ਲਾਇਬ੍ਰੇਰੀ
- ਪੇਜਾਬੀ ਖੋਜ ਦੀਆਂ ਪ੍ਰਾਪਤੀਆਂ ਤੇ ਨਵੀਨ ਸੰਭਾਵਨਾਵਾਂ
- ਪੇਜਾਬੀ ਖੋਜ-ਪਰੇਪਰਾ